🙏 ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ
ਵਾਹਿਗੁਰੂ ਮੇਰੀਆਂ ਗੱਲਤੀਆ ਤੇ
ਮੈਂ ਉਹਦੀਆਂ ਮੇਹਰਬਾਨੀਆਂ ਨੂੰ
Showing posts with label Gurbani. Show all posts
Showing posts with label Gurbani. Show all posts
ਮੇਰੀ ਔਕਾਤ ਤਾਂ ਹੈ ਬਹੁਤ ਛੋਟੀ, ( Punjabi Gurbani Status)
ਮੇਰੀ ਔਕਾਤ ਤਾਂ ਹੈ ਬਹੁਤ ਛੋਟੀ,
ਤੇਰਾ ਰੁਤਬਾ ਮਹਾਨ,,
ਮੈਨੂੰ ਜਾਣਦਾ ਨਾਂ ਕੋਈ,,,
ਤੈਨੂੰ ਪੂਜਦਾ ਜਹਾਨ....🙏🙏
ਵਾਹਿਗੁਰੂ ਜੀ🙏🙏
ਭਲਾ ਕਰੀ ਸਭ ਦਾ